" ਨਾਂ ਦੀ ਇਕ ਅਪਡੇਟ ਸ਼ਾਮਿਲ ਕਰ ਰਿਹਾ ਹੈ ਜਿਸ ਦੀ ਸੈਟਿੰਗਜ਼ ਨਾਲ ਤੁਸੀਂ ਆਪਣੀਆਂ ਉਨ੍ਹਾਂ ਫੋਟੋਜ਼ ਅਤੇ ਵੀਡੀਓਜ਼ ਨੂੰ ਰਿਮੂਵ ਕਰ ਸਕਦੇ ਹੋ ਜੋ ਬੈਕਅੱਪ ਦੇ ਤੌਰ ' ਤੇ ਕਲਾਊਡ ' ਚ ਪਹਿਲਾਂ ਤੋਂ ਹੀ ਮੌਜੂਦ ਹਨ ।
" ਨਿਤੀ ਨੂੰ ਦੱਸਦੇ ਹਨ ।
ਜਿਸ ਦੇ ਤਹਿਤ ਐੱਫ .
ਦਾ ਮੰਨਣਾ ਹੈ ਕਿ ਕ੍ਰਾਈਮ ਨੂੰ ਘੱਟ ਕੀਤਾ ਜਾ ਸਕਦਾ ਹੈ ।
" Gifts of the Season " ' ' ਚ ਇਹ ਹਨ ਸੈਮਸੰਗ ਦੇ ਸਪੈਸ਼ਲ ਤੋਹਫੇ
" Gifts of the Season " ' ਚ ਇਹ ਹਨ ਸੈਮਸੰਗ ਦੇ ਸਪੈਸ਼ਲ ਤੋਹਫੇ
" Snow Monkeys " ਬਣੇ ਵਿਦੇਸ਼ੀ ਸੈਲਾਨੀਆਂ ਦੇ ਆਕਰਸ਼ਕ ਦਾ ਕੇਂਦਰ
" ਗਿੱਲ ਪਟਵਾਰੀ , ਹਰਿਮੰਦਰ ਦਾ ਅੰਮ੍ਰਿਤ ਸਭ ਨੂੰ ਤਾਰੇ
" ਨਹੀਂ ਤੂੰ ਜਾਹ ਮੈਂ ਨੀ ਜਾਣਾ । "
" ਨਹੀਂ ਰੋਂਦਾ ਤੂੰ ਸੌਂ ਜਾਹ । "
" ਬਸ ਰਿੰਮੀ ਤੂੰ ਸੌਂ ਜਾ ਮੈਨੂੰ ਨੀਂਦ ਨੀ ਆਉਂਦੀ । "
" ਵੀਲ , ਮੈਨੂੰ ਡਰ ਲੱਗਦੈ ਤੂੰ ਨਾ ਰੋ । "
" ਵੀਲ ਤੂੰ ਵੀ ਸੌਂ , ਵੀਲ ਬਾਬੇ ਕੋਲ ਚੱਲੀਏ । "
" ਵੀਲ ਮੰਮੀ ਦੀ ਯਾਦ ਆਦੀ ਏ ? "
" ਵੀਲ _ ਵੀਲ ਤਿਓ ਰੋਨਾ ਏ ? "
ਰਿੰਮੀ ਦੀ ਅਵਾਜ਼ ਆਉਂਦੀ ਹੈ ।
ਇਕ ਚੀਕ ਜਿਹੀ ਉਠਦੀ ਹੈ ਸਹਿਮੀ-ਸਹਿਮੀ ਡਰੀ-ਡਰੀ ।
ਬਾਬੇ ਦੀਆਂ ਅੱਖਾਂ ਚੋਂ ਹੰਝੂ ਵਹਿ-ਵਹਿ ਉਸ ਦੀ ਬੀਬੀ ਦਾਹੜੀ ਵਿਚ ਸਮਾ ਰਹੇ ਹਨ ।
ਉਹ ਉਥੇ ਹੀ ਕੰਧ ਨਾਲ ਢੋ ਲਾ ਕੇ ਬੈਠ ਜਾਂਦਾ ਹੈ , ਜਿਵੇਂ ਲੱਤਾਂ ਵਿਚ ਸਾਹ-ਸਤ ਨਾ ਰਿਹਾ ਹੋਵੇ ।
ਡਰੀ-ਡਰੀ ਸਹਿਮੀ-ਸਹਿਮੀ ਰੋਣ ਦੀ ਅਵਾਜ਼ ਆ ਰਹੀ ਏ ।
# ' ਮਰਡਰ-3 ' ਤੋਂ ਬਾਅਦ ਇਸ ਫਿਲਮ ' ਚ ਵੀ ਬੇਹੱਦ ਹੌਟ ਰੋਲ ਕਰਨ ਦੀ ਕੀ ਵਜ੍ਹਾ ਰਹੀ ?
ਕੀ ਤੁਹਾਡੇ ਲਈ ਐਕਸਪੋਜ਼ਰ ਕੋਈ ਅਰਥ ਨਹੀਂ ਰੱਖਦਾ ?
# ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਦੱਸੋ ?
# ਕਿਹਾ ਜਾਂਦਾ ਹੈ ਕਿ ਬਾਲੀਵੁੱਡ ' ਚ ਕਦਮ ਰੱਖਣ ਨਾਲ ਤੁਸੀਂ ਵੀ ਰਿਲੇਸ਼ਨ ' ਚ ਕੈਦ ਹੋ ਗਏ ?
# ਗਲੈਮਰ ਵਰਲਡ ' ਚ ਆਉਣਾ ਸੰਜੋਗ ਸੀ ਜਾਂ ਸੋਚਿਆ-ਸਮਝਿਆ ਫੈਸਲਾ ?
# ਜਦਕਿ ਇਹ ਸਿਰਫ ਇਕ ' ਗੁਡਬਾਏ ਕਿੱਸ ' ਸੀ ।
# ਤਾਂ ਫਿਰ ਤੁਹਾਨੂੰ ' ਬਰਖਾ ' ਵਰਗੀ ਫਿਲਮ ਕਰਨ ਦੀ ਮਜਬੂਰੀ ਕੀ ਸੀ ?
# ਤੁਸੀਂ ਹੋਰ ਕਿਹੜੀਆਂ-ਕਿਹੜੀਆਂ ਫਿਲਮਾਂ ' ਚ ਕੰਮ ਕਰ ਰਹੇ ਹੋ ?
' ਮੈਨੂੰ ਲੱਗਦਾ ਹੈ ਕਿ ਮੈਨੂੰ ਖ਼ੁਦ ' ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ । '
ਅਸਲ ' ਚ ਉਸ ਦਾ ਮਤਲਬ ਹੁੰਦਾ ਹੈ ਕਿ ਉਹ ਤੁਹਾਡੇ ਨਾਲ ਰਿਲੇਸ਼ਨਸ਼ਿਪ ਬਣਾਉਣ ਦੀ ਬਜਾਏ , ਉਹ ਸਿੰਗਲ ਰਹਿਣਾ ਪਸੰਦ ਕਰੇਗੀ ।
' ' ਚ ਇਕ ਲੜਕੀ ਕੰਮ ਕਰਦੀ ਹੈ ਜੋ ਇਕਦਮ ਡੌਲ ਵਰਗੀ ਲਗਦੀ ਹੈ ।
ਇਸ ਲੜਕੀ ਦਾ ਨਾਂ ਹੈ ਸੁ ਵੇ-ਹਾਨ ।
ਇਕ ਬਲਾਗ ਲਿਖਣ ਵਾਲੇ ਆਦਮੀ ਦੀ ਨਜ਼ਰ ਜਦੋਂ ਇਸ ਲੜਕੀ ' ਤੇ ਪਈ ਤਾਂ ਉਸ ਇਸ ਨੂੰ ਦੇਖ ਕੇ ਹੈਰਾਨ ਰਹਿ ਗਿਆ ।
ਉਸ ਨੇ ਤੁਰੰਤ ਸੋਸ਼ਲ ਮੀਡੀਆ ' ਤੇ ਇਸ ਲੜਕੀ ਦਿਆਂ ਤਸਵੀਰਾਂ ਅਪਲੋਡ ਕਰ ਦਿੱਤੀਆਂ ।
ਤਸਵੀਰਾਂ ਪਾਉਂਦੇ ਹੀ ਇਕ ਰਾਤ ' ਚ ਉਸ ' ਤੇ 6,000 ਲਾਈਕ ਆ ਚੁੱਕੇ ਹਨ ।
' ( buffet ) ਸ਼ਬਦ ਖਾਣ-ਪੀਣ ਦੇ ਸ਼ੌਕੀਨਾਂ ਨੂੰ ਤਾਂ ਜਿਵੇਂ ਰਾਹਤ ਦਿੰਦਾ ਹੈ ਪਰ ਡਾਈਟਿੰਗ ਕਰ ਰਹੇ ਲੋਕਾਂ ਲਈ ਇਹ ਇਕ ਸਰਾਪ ਤੋਂ ਘੱਟ ਨਹੀਂਂ ।
ਅੱਜਕਲ ਦਾਅਵਤਾਂ ਤੋਂ ਇਲਾਵਾ ਵੱਡੇ-ਵੱਡੇ ਹੋਟਲਾਂ ' ਚ ਵੀ ਬੁਫੇ ਦਾ ਪ੍ਰਬੰਧ ਹੈ ।
ਇਸ ਦਾ ਮਤਲਬ ਇਹ ਹੁੰਦਾ ਹੈ ਕਿ ਇਕ ਤੈਅ ਰਕਮ ਜਾਂ ਬਿੱਲ ਦੇ ਕੇ ਤੁਸੀਂ ਮਨਚਾਹਿਆ ਭੋਜਨ ਜਿੰਨੀ ਵਾਰ ਮਰਜ਼ੀ ਖਾ ਸਕਦੇ ਹੋ ।
ਅਜਿਹੇ ' ਚ ਜ਼ੁਬਾਨ ਦਾ ਚਸਕਾ ਸਾਡੇ ਦਿਮਾਗ ' ਤੇ ਹਾਵੀ ਹੋ ਜਾਂਦਾ ਹੈ ਅਤੇ ਬੰਦਾ ਲੋੜ ਤੋਂ ਵਧੇਰੇ ਖਾ ਲੈਂਦਾ ਹੈ ।
ਇਸ ਤਰ੍ਹਾਂ ਪੇਟ ਨੂੰ ਨੁਕਸਾਨ ਹੋਣਾ ਤਾਂ ਤੈਅ ਹੈ ।
ਇਸ ਲਈ ਇਥੇ ਦਿੱਤੀਆਂ ਗੱਲਾਂ ' ਤੇ ਚੰਗੀ ਤਰ੍ਹਾਂ ਗੌਰ ਕਰੋ-
' ਕਹਿੰਦੇ ਹੋਏ ਮੁਆਫੀਨਾਮਾ ਹੀ ਜਾਰੀ ਕੀਤਾ ਹੈ ।
ਇਸ ' ਚ ਕੁੱਕ ਦਾ ਕਹਿਣਾ ਹੈ :
' ਛੋਲੇ ਪਾਲਕ ਰਾਈਸ ' ਖਾ ਕੇ ਬਣਾਓ ਸਿਹਤ ਨੂੰ ਤੰਦਰੁਸਤ
' ਟਾਈਪ ਕਰੋਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਜ਼ਰ ਆਵੇਗੀ ।
' ਦੇ ਅੰਦਰ ਕਈ ਸੈਂਸਰ ਲਗਾਏ ਗਏ ਹਨ , ਜੋ ਬੂਟੇ ਦੇ ਸਹੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੀ .
ਐੱਚ , ਤਾਪਮਾਨ , ਪ੍ਰਕਾਸ਼ , ਨਮੀ ਅਤੇ ਖਾਦ ਦੀ ਮਾਤਰਾ ਨੂੰ ਮਾਪਦਾ ਹੈ , ਇਸ ਤੋਂ ਅਸਾਨੀ ਨਾਲ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਬੂਟੇ ਨੂੰ ਪਾਣੀ ਅਤੇ ਸੂਰਜ ਦੀ ਰੋਸ਼ਨੀ ਸਹੀ ਮਾਤਰਾ ' ਚ ਮਿਲ ਰਹੀ ਹੈ ਜਾਂ ਨਹੀਂ ?
ਇਸ ਬਾਰੇ ਜਾਣਕਾਰੀ ਸਮਾਰਟ ਫੋਨ ' ਤੇ ' flower Power ' ਐਪ ਦੇ ਜ਼ਰੀਏ ਮਿਲ ਜਾਵੇਗੀ ।
' ਪੇਸ਼ ਕੀਤਾ ਹੈ , ਜੋ ਕਿਸੇ ਵੀ ਬੂਟੇ ਨੂੰ ਜਿਉਂਦਾ ਰੱਖਣ ਦਾ ਦਾਅਵਾ ਕਰਦਾ ਹੈ ।
' ਮੇਰੀ ਜ਼ਿੰਦਗੀ ' ਚ ਕੋਈ ਹੋਰ ਹੈ ' ਬੇਸ਼ੱਕ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ ਕਿ ਉਹ ਸਿੰਗਲ ਹੈ ਪਰ ਫਿਰ ਉਹ ਅਜਿਹਾ ਬੋਲ ਰਹੀ ਹੈ , ਇਸ ਦਾ ਮਤਲਬ ਕਿ ਤੁਸੀ ਦੁਬਾਰਾ ਉਸ ਨਾਲ ਕੋਈ ਗੱਲ ਨਾ ਕਰੋ ।
' ਮੈ ਫਿਲਹਾਲ ਰਿਲੇਸ਼ਨਸ਼ਿਪ ਲਈ ਤਿਆਰ ਨਹੀਂ ਹਾਂ ' ਜੇਕਰ ਕੋਈ ਵੀ ਕੁੜੀ ਅਜਿਹਾ ਕਹਿੰਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਉਹ ਤੁਹਾਡੇ ਨਾਲ ਪ੍ਰੇਮ ਸੰਬੰਧ ਨਹੀਂ ਬਣਾਉਣਾ ਚਾਹੁੰਦੀ ਹੈ ।
' ਮੈਂ ਤੁਹਾਨੂੰ ਉਸ ਨਜ਼ਰ ਨਾਲ ਨਹੀਂ ਦੇਖਦੀ ' ਇਸ ਦਾ ਮਤਲਬ ਹੈ ਕਿ ਤੁਸੀ ਉਸ ਲਈ ਇਕ ਦੋਸਤ ਤੋਂ ਜ਼ਿਆਦਾ ਨਹੀਂ ਹੋ ।
' ਵਰਗੀਆਂ ਫਿਲਮਾਂ ਦੇਣ ਵਾਲੇ ਹਾਲੀਵੁੱਡ ਸਟਾਰ ਲਿਓਨਾਰਡੋ ਡੀਕੈਪਰੀਓ ਲੱਖਾਂ ਦਿਲਾਂ ਦੀ ਧੜਕਣ ਹੈ ਪਰ ਇੱਥੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਦੇ ਮਾਤਾ ਦੀ ।
ਜ਼ਿਕਰਯੋਗ ਹੈ ਕਿ ਡੀਕੈਪਰੀਓ ਦੇ ਪਰਿਵਾਰ ਦਾ ਸਿੱਖੀ ਨਾਲ ਪੁਰਾਣਾ ਨਾਅਤਾ ਹੈ ।
ਡੀਕੈਪਰੀਓ ਦੀ ਮਾਂ ਇਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਇਕ ਸਿੰਘਣੀ ਵਾਂਗ ਉਹ 5 ਕਕਾਰ ਧਾਰਨ ਕਰਦੀ ਹੈ ।
ਜੀ ਹਾਂ , ਡੀਕੈਪਰੀਓ ਦੀ ਮਤਰੇਈ ਮਾਂ ਪੈਗੀ ਡੀਕੈਪਰੀਓ ਇਕ ਅੰਮ੍ਰਿਤਧਾਰੀ ਸਿੱਧ ਹੈ ।
ਉਸ ਨੂੰ ਕਈ ਵਾਰ ਡੀਕੈਪਰੀਓ ਦੇ ਨਾਲ ਐਵਾਰਡ ਫੰਕਸ਼ਨਾਂ ਵਿਚ ਦੇਖਿਆ ਗਿਆ ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਲਿਊਨਾਰਡੋ ਦਾ ਇਕ ਮਤਰੇਇਆ ਭਰਾ ਵੀ ਹੈ , ਜਿਸ ਦਾ ਨਾਂ ਐਡਮ ਫੈਰਰ ਹੈ ।
' ਵਿਚ ਪ੍ਰਾਈਮਰੀ ਸੀਜ਼ਨ ਦੇ ਇਕ ਹਫ਼ਤੇ ਪਹਿਲਾਂ ਇਕ ਵੱਡੀ ਮਜ਼ਬੂਤੀ ਮਿਲੀ ਹੈ ।
ਮੱਧ ਪੱਛਮੀ ਸੂਬੇ ਦੇ ਇਕ ਵੱਡੇ ਅਖਬਾਰ ' ਡੇਸ ਮੋਇਨੇਸ ' ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ।
ਇਸ ਅਖਬਾਰ ਨੇ ਇਕ ਫਰਵਰੀ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਵੋਟਾਂ ਵਿਚ ਸ਼ਾਮਿਲ ਮਾਰਕੋ ਰੂਬੀਓ ਦਾ ਵੀ ਸਮਰਥਨ ਕੀਤਾ ਹੈ ।
ਇਹ ਟਰੰਪ ਅਤੇ ਟੇਡ ਕਰੂਜ ਦੇ ਬਾਅਦ ਤੀਸਰੇ ਨੰਬਰ ' ਤੇ ਹਨ ।
ਟਰੰਪ ਅਤੇ ਕਰੂਜ ਨੇ ਅਖਬਾਰ ਤੋਂ ਸਮਰਥਨ ਨਹੀਂ ਮੰਗਿਆ ਸੀ ।
ਅਖਬਾਰ ਨੇ ਕੱਲ ਰਾਤ ਕਿਹਾ , ' ' ਅਸੀਂ ਮਹੱਤਵਪੂਰਨ ਬਿੰਦੂਆਂ ' ਤੇ ਅਸਹਿਮਤ ਹੋ ਸਕਦੇ ਹਾਂ , ਪਰ ਸਾਡਾ ਅਜੇ ਵੀ ਇਹ ਮੰਨਣਾ ਹੈ ਕਿ ਉਹ ( ਹਿਲੇਰੀ ) ਸਾਡੇ ਦੇਸ਼ ਲਈ ਆਪਣੇ ਵਿਰੋਧੀਆਂ ਨਾਲੋਂ ਚੰਗੇ ਕੰਮ ਕਰ ਸਕਦੀ ਹੈ । ... ਰਾਸ਼ਟਰਪਤੀ ਦਾ ਅਹੁਦਾ ਬਹੁਤ ਜ਼ਿੰਮੇਦਾਰੀ ਵਾਲਾ ਹੈ ।
ਜੋ ਕੋਈ ਵੀ ਇਸ ਅਹੁਦੇ ਨੂੰ ਸੰਭਾਲੇਗਾ ਉਸਨੂੰ ਨਾ ਸਿਰਫ ਅਮਰੀਕਾ ਦੇ ਸਾਹਮਣੇ ਖੜ੍ਹੇ ਮੁੱਦਿਆਂ ਬਾਰੇ ਡੂੰਘੀ ਸਮਝ ਵੀ ਦਿਖਾਉਣੀ ਪਵੇਗੀ , ਸਗੋਂ ਉਸ ਕੋਲ ਕੂਟਨੀਤਕ ਗੁਣ ਵੀ ਹੋਣੇ ਚਾਹੀਦੇ ਹਨ ।
ਅਖਬਾਰ ਨੇ ਹਿਲੇਰੀ ਕਲਿੰਟਨ ਨੂੰ ਇਕ ' ਅਸਧਾਰਣ ' ਉਮੀਦਵਾਰ ਕਿਹਾ ਹੈ ।
ਹਿਲੇਰੀ ਵਰਗਾ ਹੋਰ ਕੋਈ ਵੀ ਜਾਣਕਾਰ ਅਤੇ ਅਨਭੁਵੀ ਨਹੀਂ ਹੈ । ' '
ਅਖਬਾਰ ਨੇ ਕਿਹਾ ਹੈ ਕਿ ਹਿਲੇਰੀ ਨੇ ਦਿਖਾ ਦਿੱਤਾ ਹੈ ਕਿ ਉਹ ਵਿਚਾਰਸ਼ੀਲ , ਕਠੋਰ ਮਿਹਨਤੀ ਲੋਕ ਸੇਵਕ ਹੈ ਜਿਸ ਨੂੰ ਦੇਸ਼ ਅਤੇ ਵਿਦੇਸ਼ ਤੋਂ ਇੱਜ਼ਤ ਮਿਲੀ ਹੈ ਅਤੇ ਉਹ ਸੰਸਾਰ ਲਈ ਸਭ ਤੋਂ ਚੰਗੇ ਕੰਮ ਕਰਨ ਲਈ ਤਿਆਰ ਹੈ ।
' ' Peach ' ' ਨਵੀਂ ਸੋਸ਼ਲ ਐਪ ; ਕੀ ਦੇ ਸਕਦੀ ਹੈ ਫੇਸਬੁਕ ਨੂੰ ਟੱਕਰ !
' ' ਉਹ ਡਾਕਟਰ ਸੀ , ਹਾਲਾਂਕਿ ਉਨ੍ਹਾਂ ਨੇ ਕਦੇ ਵੀ ਡਾਕਟਰੀ ਦੀ ਪ੍ਰੈਕਟਿਸ ਨਹੀਂ ਕੀਤੀ ਪਰ ਮੁੰਬਈ ' ਚ ਸੈਰੇਬ੍ਰਲ ਪਾਲਿਸੀ ( ਦਿਮਾਗ ਦੇ ਅਵਿਕਸਿਤ ਰਹਿ ਜਾਣ ਨਾਲ ਸਰੀਰ ' ਤੇ ਕੰਟਰੋਲ ਨਾ ਰਹਿਣ ਦਾ ਪੈਦਾਇਸ਼ੀ ਰੋਗ ) ਤੋਂ ਪੀੜਤ ਬੱਚਿਆਂ ਲਈ ਹਸਪਤਾਲ ਖੋਲ੍ਹਿਆ । '
' ' ਐਤਵਾਰ ਦਾ ਦਿਨ ਹੈ ਤਾਂ ਪਹਿਲਾਂ ਚੈਂਟਿੰਗ ਹੋ ਜਾਵੇ ।
' ' ਛੋਲੇ ਪਾਲਕ ਰਾਈਸ ' ' ਖਾ ਕੇ ਬਣਾਓ ਸਿਹਤ ਨੂੰ ਤੰਦਰੁਸਤ
' ' ' ' Peach ' ' ' ' ਨਵੀਂ ਸੋਸ਼ਲ ਐਪ ; ਕੀ ਦੇ ਸਕਦੀ ਹੈ ਫੇਸਬੁਕ ਨੂੰ ਟੱਕਰ !
' ' ' ' 17 ਮਾਰਚ ਨੂੰ ਦੇਸ਼ ਨੂੰ ਦਿੱਲੀ ਨਾਲ ਜੋੜਨ ਵਾਲੇ ਸਾਰੇ ਰਸਤੇ ਕੀਤੇ ਜਾਣਗੇ ਬੰਦ ' ' ' ' : ਲੱਖੋਵਾਲ
' ' ' ' ਛੂਟਤੀ ਨਹੀਂ ਕਾਫ਼ਿਰ ਮੂੰਹ ਕੋ ਲਗੀ ਹੂਈ ' ' ' '
' ' ' ' ਤੇਰੀ ਯਾਦ ਹਮੇਸ਼ਾ ਸਾਨੂੰ ਮੁੜ-ਮੁੜ ਆਵੇ , ਰਾਮਾਨੰਦ ਸੁਆਮੀ ਸਾਡੀ ਰੂਹ ਕੁਰਲਾਵੇ ' ' ' '
' ' ' ' ਭਾਜਪਾ ਹੀ ਨਹੀਂ ਚਾਹੁੰਦੀ ਕਿ ਪਾਸ ਹੋਵੇ ਜੀ .
' ' ' ' ਵਿਰਕਾਂ ਦਾ ਦੋਹਤਰਾ ਹੋਵੇ ਤੇ ....
' ' ' ' ਸ਼ਿਵ ਲਾਲ ਅਤੇ ਅਮਿਤ ਮੇਰੀ ਮੌਤ ਦੇ ਜ਼ਿੰਮੇਦਾਰ ' ' ' ' , ਭੀਮ
' ' ' ' ਸਰਕਾਰ ਸ਼ਰਤਾਂ ਮੰਨ ਲਵੇ ਤਾਂ 15 ਮਿੰਟਾਂ ' ' ਚ ਪਾਸ ਹੋ ਜਾਵੇ ਜੀ .
' ' ' ' ਸੁਪਰ-30 ਪਟਨਾ ' ' ' ' ਦੇ ਸਰਪ੍ਰਸਤ ਸ੍ਰੀ ਆਨੰਦ ਕੁਮਾਰ ਨੂੰ ਵਿਸ਼ੇਸ਼ ਵਧਾਈ
' ' ' ' ਸ੍ਰੀ ਦਸਮੇਸ਼ ਲਾਲ ਸ਼ਹੀਦੀ ਮਾਰਗ ' ' ' ' ਦਾ ਨਿਰਮਾਣ ਕਰਨ ਦੀ ਪੁਰਜ਼ੋਰ ਮੰਗ
' ' ' ਧੋਖੇ ਨਾਲ ਘਰ ' ਚ ਛਾਪਾ ਪੈ ਗਿਆ ਤਾਂ । '
' '1 ਜਨਵਰੀ ਤੱਕ 5 ਤਖਤਾਂ ਦੇ ਜਥੇਦਾਰਾਂ ਨੂੰ ਕੀਤਾ ਜਾਵੇ ਸੇਵਾਮੁਕਤ ' '
ਇਸ ਵੇਲੇ ਪੈਸਿਆਂ ਦਾ ਤਾਂ ਸਵਾਲ ਹੀ ਕੋਈ ਨਹੀਂ । ' '
ਜੈਕਸਨ ਨੇ ਸੋਚ ਕੇ ਬੜੀ ਦੇਰ ਪਿੱਛੋਂ ਕਿਹਾ , ' ' ਤੁਸੀਂ ਇਸ ਵੇਲੇ 20 ਹਜ਼ਾਰ ਰੁਪਏ ਮੇਰੇ ਕੋਲ ਛੱਡ ਜਾਓ ।
ਮੈਂ ਮੁਸਲਿਮ ਖਿਦਮਤਗਾਰ ਦੇ ਮੁਖੀ ਨਾਲ , ਜੋ ਮੇਰਾ ਵਾਕਫ ਹੈ , ਗੱਲ ਕਰਦਾ ਹਾਂ ।
ਮੁਮਕਿਨ ਹੈ , ਕੋਈ ਹੱਲ ਨਿਕਲ ਆਏ ਪਰ ਤੁਹਾਡੇ ਕੋਲੋਂ ਇਕ ਗੱਲ ਪੁੱਛਦਾ ਹਾਂ ।
ਤੁਸੀਂ ਦੌੜਦੇ ਕਿਉਂ ਹੋ , ਟਿਕ ਕੇ ਮੁਕਾਬਲਾ ਕਿਉਂ ਨਹੀਂ ਕਰਦੇ ਮੁਸਲਮਾਨਾਂ ਦਾ ? '
' '14 ਜੁਲਾਈ ਨੂੰ Apple ਲਾਂਚ ਕਰ ਸਕਦੈ ਨਵੇਂ iPods ' '
' '17 ਮਾਰਚ ਨੂੰ ਦੇਸ਼ ਨੂੰ ਦਿੱਲੀ ਨਾਲ ਜੋੜਨ ਵਾਲੇ ਸਾਰੇ ਰਸਤੇ ਕੀਤੇ ਜਾਣਗੇ ਬੰਦ ' ' : ਲੱਖੋਵਾਲ
' '1984 ' ਚ ਮੈਨੂੰ ਸ਼ੂਗਰ ਹੋ ਗਈ ।
ਡਾਕਟਰਾਂ ਨੇ ਕਿਹਾ ਕਿ ਤੁਹਾਡਾ ਠੀਕ ਹੋਣਾ ਮੁਸ਼ਕਿਲ ਹੈ ।
ਉਦੋਂ ਤੋਂ ਮੈਂ ਹਰ ਰੋਜ਼ ਸੈਰ ਕਰਨ ਦਾ ਫੈਸਲਾ ਕਰ ਲਿਆ ।
ਹਲਕੀ ਬਾਰਿਸ਼ ਵਿਚ ਵੀ ਇਹ ਨਿਯਮ ਮੈਂ ਕਦੇ ਨਹੀਂ ਤੋੜਿਆ ।
' '20 ਰੁਪਏ ਆਟਾ ਤੇ 100 ਰੁਪਏ ਦਾਲ ਮੋਦੀ ਸਰਕਾਰ ਨੇ ਕੀਤਾ ਲੋਕਾਂ ਨੂੰ ਬੇਹਾਲ ' '
' '200 ਏਕੜ ' ' ਵਿਚ ਬਣ ਰਿਹਾ ' ' ਰਾਮ ਮੰਦਿਰ ' ' ' ' ਮੁਸਲਮਾਨ ਭਰਾਵਾਂ ' ' ਦੀ ਸਹਾਇਤਾ ਨਾਲ
' '2010 ' ਚ ਪੰਜਵੀਂ ਜਮਾਤ ਵਿਚ ਪੜ੍ਹਨ ਵਾਲੇ 46.3 ਫੀਸਦੀ ਬੱਚੇ ਦੂਜੀ ਜਮਾਤ ਦਾ ਪਾਠ ਵੀ ਨਹੀਂ ਪੜ੍ਹ ਸਕਦੇ ਸਨ ਅਤੇ 2011 ' ਚ ਇਨ੍ਹਾਂ ਦੀ ਗਿਣਤੀ ਵਧ ਕੇ 51.8 ਅਤੇ 2012 ' ਚ 53.2 ਫੀਸਦੀ ਹੋ ਗਈ ।
ਇਸੇ ਤਰ੍ਹਾਂ 4 ਸਾਲ ਪਹਿਲਾਂ ਤੀਜੀ ਜਮਾਤ ਦੇ 37 ਫੀਸਦੀ ਬੱਚੇ ਗਣਿਤ ਦੇ ਸਵਾਲ ਹੱਲ ਕਰ ਲੈਂਦੇ ਸਨ ਪਰ ਹੁਣ ਇਹ ਗਿਣਤੀ 19 ਫੀਸਦੀ ਤੋਂ ਵੀ ਘੱਟ ਰਹਿ ਗਈ ਹੈ । ' '
ਸਿੱਖਿਆ ਦੀ ਇਸੇ ਦੁਰਦਸ਼ਾ ਨੂੰ ਦੇਖਦਿਆਂ ' ਗੀਤਾ ਭੁੱਕਲ ਕਮੇਟੀ ' ਦੀ ਰਿਪੋਰਟ ਦੇ ਆਧਾਰ ' ਤੇ ਹੁਣ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਇਮਤਿਹਾਨ ' ਚ ਫੇਲ ਨਾ ਕਰਨ ਦੀ ਨੀਤੀ ਖਤਮ ਕਰਨ ਦੀ ਦਿਸ਼ਾ ' ਚ ਕੇਂਦਰ ਸਰਕਾਰ ਨੇ ਕਦਮ ਵਧਾਇਆ ਹੈ ।
